https://zindagiblog.com/ zindagiblog.com
जिंदगी जीने के लिए ...

 

नमस्कार दोस्तो,

                      मैं हूँ आपका अपना दोस्त हरजीत सिंह, मैं zindagiblog.com  का ओनर हूँ पेशे से मैं एक अधिवक्ता हूँ, और मुझे इस फील्ड में 25 वर्षों का अनुभव है इसके साथ-साथ मैं एक सामाजिक कार्यकर्ता भी हूं और ब्लॉग लिखना मेरा शौंक है, इन्ही कारणों से मैं अपने आस पास घटने वाले सामाजिक घटनाक्रम से मैं वाकिफ रहता हूँ । आज कल की भाग दौड़ व पैसे की न रुकने वाली दौड़ व अंधे कम्पटीशन की वजह से जिंदगी में हर व्यक्ति इस तरह व्यस्त है कि वह धीरे-धीरे अपने जीवन के मूल्यों से व सामाजिक मुद्दों से दूर होता जा रहा है इसी कारण से किसी न किसी प्रकार से मनुष्य के जीवन में निराशा घर करती जा रही है, इसलिए मैंने सोचा कि क्यों न समाजिक मुद्दों पर कुछ लिखा जाय और बहुत सोच विचार करने के बाद मैं इस निर्णय पर पहुंचा हूँ कि मैं ब्लॉग बनाकर उसमें कुछ लिखूं और वो भी अपनी मात्र भाषा में ताकि ये लेख अधिक से अधिक लोगों तक पहुंच सकें। अपने जीवन के अनुभव के आधार पर मैंने सामाजिक मुद्दों, प्रेणादायक किस्सों, कानूनी जानकारी, ज्ञान वर्धक व एतिहासिक मुद्दों पर लेख लिखने का फैसला किया है ये लेख आप मेरे ब्लॉग zindagiblog.com पर निरन्तर पढ़ सकेंगे मेरे ये लेख हिंदी, पंजाबी और अंग्रेजी भाषाओं में होंगे आप सभी से निवेदन है कि आप मेरे इन लेखों को पढ़कर व उन पर कमेंट के जरिये व अपने विचार देकर मेरे इस छोटे से प्रयास का उत्साह वर्धन करें, आपके विचारों से मेरी लेखनी में भी सुधार होगा ।

                                                              सादर धन्यवाद !!

                                                                                                                          आपका – हरजीत सिंह

नोट- Contact Us में जाकर आप मुझसे संपर्क कर सकते हैं I

 

 

Hello friends,

                        I am your friend Harjeet Singh, I am the owner of zindagiblog.com I am a lawyer by profession and I have 25 years of experience in this field, I am also a social worker due to which and writing blogs is my passion, for these reasons I am aware of the social I am aware of the social developments happening around me. Nowadays, every person is busy in this life of yesterday’s race and non-stop race and blind competition of earn money and competition in such a way that he is slowly getting away from the values ​​of his life and social issues, for some reason in the life of human beings in some way or the other. That’s the reason, we as humans face despair quiet often in our lives. that’s why I thought why not write something on social issues and after much thought, I have come to the decision that I should make a blog and write something in it and that too in my own language so that this article Reach more and more people. On the basis of my life experience, I have decided to write full articles on social issues, passionate, legal, informativ , this blogs will be able to continue on my blog zindagiblog.com, these articles will be in Hindi, Punjabi and English languages. It is that by reading these articles of mine and commenting on them and giving your views, you will increase the enthusiasm of this small effort of mine. Your writing will also improve with your thoughts.

                                                                                   Thanks and regards !!

                                                                                                                        Your’s- Harjeet Singh

Note- clicking on contact us You can contact me.

 

ਹੈਲੋ ਦੋਸਤੋ,

                  ਮੈਂ ਤੁਹਾਡਾ ਆਪਣਾ ਦੋਸਤ ਹਰਜੀਤ ਸਿੰਘ ਹਾਂ, ਮੈਂ zindagiblog.com ਦਾ ਓਨਰ ਹਾਂ ਅਤੇ ਪੇਸ਼ੇ ਤੋਂ ਮੈ ਇਕ ਵਕੀਲ ਹਾਂ ਮੈਨੂੰ ਇਸ ਫੀਲਡ ਦਾ 25 ਸਾਲਾਂ ਦਾ ਅਨੁਭਵ ਹੈ ਇਸ ਦੇ ਨਾਲ ਨਾਲ ਮੈ ਇਕ ਸਮਾਜਿਕ ਕਰਿੰਦਾ ਵੀ ਹਾਂ ਅਤੇ ਬਲੋਗ ਲਿਖਣਾ ਮੇਰਾ ਸ਼ੋਂਕ ਹੈ ਇਨਾਂ ਕਾਰਨਾ ਨਾਲ ਹੀ ਮੈ ਆਪਨੇ ਆਲੇ ਦੁਆਲੇ ਹੋਣ ਵਾਲੇ ਸਮਾਜਿਕ ਘਟਨਾਵਾਂ ਤੋਂ ਮੈਂ ਵਾਕਫ ਰਹਿੰਦਾ ਹਾਂ ! ਅੱਜ ਕਲ ਭਜ ਦੋੜ ਦੀ ਜਿੰਦਗੀ ਤੇ ਅੰਨੀ ਕੰਪਿटीਸ਼ਨ ਤੇ ਪੈਸੇ ਕਾਮੌਨ ਦੀ ਹਨੇਰੀ ਨੇ ਸਾਡੀ ਜਿੰਦਗੀ ਦਾ ਸੁਖ ਚੈਨ ਖ੍ਹੋ ਲਿਯਾ ਹੈ ਜਿਸ ਕਰਕੇ ਹਰ ਬੰਦਾ ਆਪਣੀ ਮਨੁਖੀ ਜਿੰਦਗੀ ਦੇ ਅਸੂਲਾਂ ਤੋ ਅਤੇ ਸਮਾਜਿਕ ਵਿਸ਼੍ਯਾਂ ਤੋ ਦੂਰ ਹੁੰਦਾ ਜਾ ਰਿਯਾ ਹੈ ਜਿਸ ਕਰਕੇ ਹਰ ਮਨੁਖ ਆਪਣੀ ਜਿੰਦਗੀ ਤੋ ਨਿਰਾਸ਼ ਵੀ ਹੁੰਦਾ ਜਾ ਰਿਯਾ ਹੈ ਇਸ੍ਲ੍ਯੀ ਮੈ ਸੋਚਿਆ ਕਿ ਕਯੋਂ ਨ ਸਮਾਜਿਕ ਵਿਸ਼੍ਯਾਂ ਤੇ ਕੁਝ ਲੇਖ ਲਿਖੇ ਜਾਨ, ਬਹੁਤ ਸੋਚਣ ਸਮਝਣ ਤੋ ਬਾਅਦ ਮੈਂ ਇਹ ਫੈਸਲਾ ਲਿਯਾ ਕਿ ਬਲੋਗ ਰਾਹੀਂ ਕੁਝ ਲਿਖ ਕੇ ਸਮਾਜ ਨੂ ਇਕ ਸੰਦੇਸ ਦਿਤਾ ਜਾਯ ਤੇ ਓਹ ਵੀ ਆਪਣੀ ਮਾਤਰ ਭਾਸ਼ਾ ਵਿਚ ਤਾਂ ਇਹ ਲੇਖ ਜਯਾਦਾ ਤੋ ਜ਼ਾਯਦਾ ਲੋਕਾਂ ਤਕ ਅਪੜਨ ਤੇ ਮੇਰੀ ਮਾਂ ਬੋਲੀ ਦਾ ਪ੍ਰਚਾਰ ਵੀ ਹੋ ਸਕੇ ! ਆਪਨੇ ਜੀਵਨ ਦੇ ਤ੍ਜੁਰ੍ਬੇਯਾਂ ਦੇ ਅਦਾਰ ਤੇ ਮੈਂ ਇਸ ਬ੍ਲਾਗ zindagiblog.com ਤੇ ਸਮਾਜਿਕ , ਪ੍ਰੇਰਨਾ ਵਾਲੇ, ਕਾਨੂਨੀ, ਲਾਭਪ੍ਰਦ, ਤੇ ਇਤਿਹਾਸਿਕ ਲੇਖ ਲਿਖਣ ਦਾ ਯਤਨ ਕਰਾਂਗਾ ਇਹ ਸਾਰੇ ਲੇਖ ਤੁਸੀਂ ਮੇਰੇ ਬਲੋਗ ਤੇ ਜਾਕੇ ਪੰਜਾਬੀ, ਅੰਗ੍ਰੇਜੀ ਅਤੇ ਹਿੰਦੀ ਚ ਪੜ ਸਕਦੇ ਹੋ ਅੰਤ ਵਿਚ ਮੈਂ ਆਪ ਜੀ ਨੂ ਇਹ ਵਿਨਤੀ ਕਰਦਾ ਹਾਂ ਕਿ ਤੁਸੀਂ ਮੇਰੇ ਲੇਖ ਜਰੂਰ ਪੜੋ ਤੇ ਓਨਾਂ ਤੇ ਕਮੇੰਟ ਵੀ ਕਰੋ ਜਿਦੇ ਨਾਲ ਮੈਂ ਆਪਣੀ ਲੇਖਨੀ ਸੁਧਾਰ ਸਕਾਂ ਤੇ ਨਾਲ ਹੀ ਨਾਲ ਮੇਰਾ ਉਤਸ਼ਾਹ ਵੀ ਵਦ ਸਕੇ ਜਿਦੇ ਨਾਲ ਮੈਂ ਨਿਤ ਨਵੇਂ ਲੇਖ ਲਿਖ ਸਕਾਂ !

                                                                         ਆਪ ਜੀ ਦਾ ਬਹੁਤ ਬਹੁਤ ਧਨ੍ਯਵਾਦ !!

                                                                                                               ਆਪ ਜੀ ਦਾ ਦਾਸ – ਹਰਜੀਤ ਸਿੰਘ

ਨੋਟ – CONTACT US ਤੇ ਜਾਕੇ ਮੇਰੇ ਨਾਲ ਰਾਫ੍ਤਾ ਕਾਯਮ ਸਕਦੇ ਹੋ ਜੀ !

 

  •